Basic Punjabi

ਓ ਅ ੲ ਸ ਹ

ਕ ਖ ਗ ਘ ਙ

ਛ ਜ ਝ ਞ

ਟ ਠ ਡ ਢ ਣ

ਤ ਥ ਦ ਧ ਨ

ਪ ਫ ਬ ਭ ਮ

ਯ ਰ ਲ ਵ ੜ

ਸ਼ ਖ਼ ਗ਼ ਜ਼ ਫ਼ ਲ਼

ਓੂੜਾ ਐੜਾ ਈੜੀ ਸੱਸਾ ਹਾਹਾ
ਕੱਕਾ ਖੱਖਾ ਗੱਗਾ ਘੱਘਾ ਙੰਙਾ
ਚੱਚਾ ਛੱਛਾ ਜੱਜਾ ਝੱਝਾ ਞੰਞਾ
ਟੈਂਕਾ ਠੱਠਾ ਡੱਡਾ ਢੱਢਾ ਣਾਣਾ
ਤੱਤਾ ਥੱਥਾ ਦੱਦਾ ਧੱਧਾ ਨੱਨਾ
ਪੱਪਾ ਫੱਫਾ ਬੱਬਾ ਭੱਭਾ ਮੱਮਾ
ਯੱਯਾ ਰਾਰਾ ਲੱਲਾ ਵੱਵਾ ੜਾੜਾ
ਸ਼ੱਸ਼ਾ ਖ਼ੱਖ਼ਾ ਗ਼ੱਗ਼ਾ ਜ਼ੱਜ਼ਾ ਫ਼ੱਫ਼ਾ ਲ਼ੱਲ਼ਾ

Vowels in Gurmukhi (Punjabi)

There are 10 Vowels
Sr. Vowels Example
1. ਮੁਕਤਾ mukta ਸ
2. ਾ ਕੰਨਾ kanna ਸਾ
3. ਿ ਸਿਹਾਰੀ sihari ਸਿ
4.ੀ ਬਿਹਾਰੀ bihari ਸੀ
5.ੁ ਔਂਕੜ auṅkaṛ ਸੁ
6.ੂ ਦੁਲੈਂਕੜ dulainkar ਸੂ 
7.ੇ ਲਾਂ laan ਸੇ 
8.ੈ ਦੁਲਾਂਵਾਂ dulavan ਸੈ
9.ੋ ਹੋੜਾ hora ਸੋ 
10.ੌ ਕਨੌੜਾ kanura ਸੌ 

Nasal signs

ਂ ਬਿੰਦੀ bindi
ੰ ਟਿੱਪੀ ṭippi
ੱ ਅਧਕ aadhak

ਪੰਜਾਬੀ ਵਿਚ ਗਿਣਤੀ

Counting in Punjabi

English NumbersPunjabi Numbers
numbersਗਿਣਤੀ
oneਇੱਕ
twoਦੋ
threeਤਿੰਨ
fourਚਾਰ
fiveਪੰਜ
sixਛੇ
sevenਸੱਤ
eightਅੱਠ
nineਨੌਂ
tenਦਸ
elevenਗਿਆਰਾਂ
twelveਬਾਰ੍ਹਾਂ
thirteenਤੇਰ੍ਹਾਂ
fourteenਚੌਦ੍ਹਾਂ
fifteenਪੰਦਰ੍ਹਾਂ
sixteenਸੋਲ੍ਹਾਂ
seventeenਸਤਾਰ੍ਹਾਂ
eighteenਅਠਾਰ੍ਹਾਂ
nineteenਉੱਨੀ
twentyਬੀਹ
hundredਸੌ, ਸੈਂਕੜਾ
one thousandਇੱਕ ਸੌ
millionਦਸ ਲੱਖ

List of Ordinal Numbers in Punjabi

English NumbersPunjabi Numbers
Ordinal Numbersਆਮ ਗਿਣਤੀ
firstਪਹਿਲਾ
secondਦੂਸਰਾ
thirdਤੀਸਰਾ
fourthਚੌਥਾ
fifthਪੰਜਵਾਂ
sixthਚੇਵਾਂ
seventhਸੱਤਵਾਂ
eighthਅੱਠਵਾਂ
ninthਨੌਂਵਾਂ
tenthਦਸਵਾਂ
eleventhਗਿਆਰਵਾਂ
twelfthਬਾਰਵਾਂ
thirteenthਤੇਰ੍ਹਵਾਂ
fourteenthਚੌਦ੍ਹਵਾਂ
fifteenthਪੰਦਰ੍ਹਵਾਂ
sixteenthਸੋਲ੍ਹਵਾਂ
seventeenthਸਤਾਰ੍ਹਵਾਂ
eighteenthਅਠਾਰ੍ਹਵਾਂ
nineteenthਉੱਨੀਵਾਂ
twentiethਬੀਹਵਾਂ
onceਇੱਕ ਵਾਰੀਂ
twiceਦੋ ਵਾਰੀਂ

‘parho punjab’